Patiala: November 2, 2021
Multani Mal Modi college held online oath ceremony for Green and pollution free Diwali

The Rotaract Club and General Study Circle of Multani Mal Modi college Patiala today organised an online oath ceremony for a green and pollution free Diwali

The objective of this event was to bring awareness about degradation of our environment and to sensitise them for importance of reducing the pollution

The students took the pledge to become socially responsible and to be responsible citizens.

Around 920 students participated in this event.

 

ਪਟਿਆਲਾ: 02.11.2021

ਮੁਲਤਾਨੀ ਮੱਲ ਮੋਦੀ ਕਾਲਜਪਟਿਆਲਾ ਵੱਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਚੁਕਾਈ ਗਈ ਸਹੁੰ (ਆਨਲਾਈਨ ਵਿਧੀ ਰਾਹੀ)

 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਰੋਟਰੇਕਟ ਅਤੇ ਜਨਰਲ ਸਟੱਡੀ ਸਰਕਲ ਵਿਭਾਗਾਂ ਵੱਲੋਂ ਦੀਵਾਲੀ ਮੌਕੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਆਨਲਾਈਨ ਮਾਧਿਅਮ ਰਾਹੀਂ ਸਹੁੰ ਚੁਕਾਈ ਗਈ। ਜਿਸਦਾ ਉਦੇਸ਼ ਇਸ ਪ੍ਰਦੂਸ਼ਿਤ ਮਾਹੌਲ ਨੂੰ ਹੋਰ ਪ੍ਰਦੂਸ਼ਿਤ ਨਾ ਕਰਕੇ ਪ੍ਰਦੂਸ਼ਿਤ ਰਹਿਤ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕਰਨਾ ਸੀ। ਇਸ ਨਾਲ ਹੀ ਬੱਚਿਆਂ ਅੰਦਰ ਸਮਾਜਿਕ ਜਿੰਮੇਵਾਰੀ ਦੀ ਭਾਵਨਾ ਨੂੰ ਹੋਰ ਪਕੇਰਾ ਕਰਕੇ, ਇਕ ਜਿੰਮੇਵਾਰ ਨਾਗਰਿਕ ਵਜੋਂ ਵਿਚਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸਹੁੰ ਚੁੱਕ ਸਮਾਗਮ ਵਿਚ 920 ਵਿਦਿਆਰਥੀਆਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਅਹਿਦ ਕੀਤਾ।

 
List of Participants